08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੜਕ ਹਾਦਸੇ ਚ ਤਿੰਨ ਨੌਜਵਾਨਾਂ ਦੀ ਮੌਤ

ਖਡੂਰ ਸਾਹਿਬ (ਤਰਨਤਾਰਨ), 8 ਸਤੰਬਰ( ਰਸ਼ਪਾਲ ਸਿੰਘ ਕੁਲਾਰ) - ਬੀਤੀ ਰਾਤ ਖਡੂਰ ਸਾਹਿਬ ਤੋਂ ਨਾਗੋਕੇ ਨੂੰ ਜਾਂਦੀ ਸੜਕ ਉਪਰ ਪਿੰਡ ਅਲੀਆ ਦੇ ਨਜ਼ਦੀਕ ਸਵਿਫਟ ਅਤੇ ਐਕਸਯੂਵੀ ਗੱਡੀਆਂ ਦੀ ਟੱਕਰ ਹੋਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਸਵਿਫਟ ਚ ਸਵਾਰ...

ਅਜੀਤ ਡੈਸਕ 08-09-2026

ਖਡੂਰ ਸਾਹਿਬ (ਤਰਨਤਾਰਨ), 8 ਸਤੰਬਰ( ਰਸ਼ਪਾਲ ਸਿੰਘ ਕੁਲਾਰ) -  ਬੀਤੀ ਰਾਤ ਖਡੂਰ ਸਾਹਿਬ ਤੋਂ ਨਾਗੋਕੇ ਨੂੰ ਜਾਂਦੀ ਸੜਕ ਉਪਰ ਪਿੰਡ ਅਲੀਆ ਦੇ ਨਜ਼ਦੀਕ ਸਵਿਫਟ ਅਤੇ ਐਕਸਯੂਵੀ ਗੱਡੀਆਂ ਦੀ ਟੱਕਰ ਹੋਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਸਵਿਫਟ ਚ ਸਵਾਰ ਖੁਵਾਸਪੁਰ ਦੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਸੰਬੰਧੀ ਪੁਲਿਸ ਥਾਣਾ ਵੈਰੋਵਾਲ ਦੀ ਪੁਲਿਸ ਵਲੋਂ ਕਾਰਵਾਈ ਜਾਰੀ ਹੈ।

ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਵਾਰ-ਵਾਰ ਜਬਰ ਜਨਾਹ ਕਰਨ ਦਾ ਦੋਸ਼, ਮਟੌਰ ਵਾਸੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ, ਗ੍ਰਿਫ਼ਤਾਰੀ ਅਜੇ... ਅਗਲੀ ਖ਼ਬਰ ਦਿਹਾਤੀ ਗੈਸ ਖਪਤਕਾਰਾਂ ਲਈ ਵੱਡੀ ਰਾਹਤ, ਹੁਣ 25 ਦਿਨਾਂ ਬਾਅਦ ਮਿਲੇਗਾ ਘਰੇਲੂ ਗੈਸ ਸਿਲਿੰਡਰ