ਮੌਜੂਦਾ ਸਰਕਾਰ ਦੌਰਾਨ ਸੂਬੇ ਅੰਦਰ ਕਾਨੂੰਨ ਵਿਵਸਥਾ ਵਿਗੜੀ-ਵਾਈਸ ਚੈਅਰਮੈਨ ਬਲਬੀਰ ਚੰਦ ਸਿੰਘਪੁਰ
ਟੱਪਰੀਆਂ ਖੁਰਦ, 7 ਸਤੰਬਰ (ਬੂਥਗੜ੍ਹੀਆ)-ਪੰਜਾਬ ਦੇ ਲੋਕਾਂ ਦੀ ਅੱਜ ਵੀ ਉਹ ਹੀ ਸਥਿਤੀ ਹੈ ਜੋ ਅਕਾਲੀ ਦਲ ਦੇ ਰਾਜ ਸਮੇਂ ਸੀ। ਰਾਜ ਦੇ ਅੰਦਰ ਦਿਨ ਪ੍ਰਤੀ ਦਿਨ ਅਮਨ ਕਾਨੂੰਨ ਤੇ ਲਾਅ ਆਡਰ ਦੀ ਸਥਿਤੀ ਦਾ ਖਰਾਬ ਹੋਣਾ, ਵਪਾਰੀਆਂ ’ਤੇ ਹਮਲੇ ਹੋਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਅਜੀਤ ਡੈਸਕ
08-09-2026