06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮਮਤਾ ਦੇ ਨਜ਼ਦੀਕੀ ਰਹੇ ਹਨ ਸੁਵੇਂਦੂ

ਅਜੀਤ ਡੈਸਕ 09-05-2026
ਟੀ.ਐੱਮ.ਸੀ. ਸੁਪਰੀਮੋ ਮਮਤਾ ਬੈਨਰਜੀ ਦੇ ਸਾਬਕਾ ਨਜ਼ਦੀਕੀ ਅਤੇ ਦਸੰਬਰ 2020 ਵਿਚ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੀ ਇੱਕ ਪ੍ਰਮੁੱਖ ਹਸਤੀ, ਅਧਿਕਾਰੀ ਬੰਗਾਲ ਵਿੱਚ ਭਗਵਾ ਪਾਰਟੀ ਦੇ ਪ੍ਰਚਾਰ ਦੇ ਮੁੱਖ ਚਿਹਰੇ ਵਜੋਂ ਉੱਭਰੇ ਅਤੇ ਰਾਜ ਭਰ ਵਿਚ ਇਸ ਦੇ ਸੰਗਠਨਾਤਮਕ ਅਧਾਰ ਨੂੰ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਈ¢ 2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੰਦੀਗ੍ਰਾਮ ਤੋਂ ਬੈਨਰਜੀ ਨੂੰ ਹਰਾਉਣ ਤੋਂ ਬਾਅਦ ਉਨ੍ਹਾਂ ਦਾ ਰਾਜਨੀਤਿਕ ਕੱਦ ਤੇਜ਼ੀ ਨਾਲ ਵਧਿਆ¢

ਪਿਛਲੀ ਖ਼ਬਰ ਸੁਵੇਂਦੂ ਵਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਅਗਲੀ ਖ਼ਬਰ ਬੇਅਦਬੀ ਕਾਨੂੰਨ ਗੁਰੂ ਪੰਥ ਦੀਆਂ ਭਾਵਨਾਵਾਂ ਮੁਤਾਬਿਕ ਬਣਾਇਆ ਗਿਆ-ਸਪੀਕਰ ਸੰਧਵਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।