ਪੁਡੂਚੇਰੀ, 5 ਅਗਸਤ - ਪੁਡੂਚੇਰੀ ਵਿਚ, ਨਵੀਂ ਸਰਕਾਰ ਦੇ ਗਠਨ ਦੇ ਲਗਭਗ 85 ਦਿਨਾਂ ਬਾਅਦ ਮੰਤਰੀਆਂ ਨੂੰ ਵਿਭਾਗ ਅਲਾਟ ਕੀਤੇ ਗਏ ਹਨ।ਮੁੱਖ ਮੰਤਰੀ ਐਨ. ਰੰਗਾਸਾਮੀ ਕੋਲ ਯੋਜਨਾਬੰਦੀ ਅਤੇ ਵਿੱਤ, ਮਾਲੀਆ ਅਤੇ ਆਬਕਾਰੀ, ਸਿਹਤ ਅਤੇ ਪਰਿਵਾਰ ਭਲਾਈ, ਵਕਫ਼ ਬੋਰਡ, ਆਵਾਜਾਈ ਸਮੇਤ ਹੋਰ ਵਿਭਾਗ ਹਨ।
ਤਾਜ਼ਾ ਖ਼ਬਰਾਂ
Free
ਪੁਡੂਚੇਰੀ ਵਿਚ, ਨਵੀਂ ਸਰਕਾਰ ਦੇ ਗਠਨ ਦੇ ਲਗਭਗ 85 ਦਿਨਾਂ ਬਾਅਦ ਮੰਤਰੀਆਂ ਨੂੰ ਵਿਭਾਗ ਅਲਾਟ
ਪੁਡੂਚੇਰੀ, 5 ਅਗਸਤ - ਪੁਡੂਚੇਰੀ ਵਿਚ, ਨਵੀਂ ਸਰਕਾਰ ਦੇ ਗਠਨ ਦੇ ਲਗਭਗ 85 ਦਿਨਾਂ ਬਾਅਦ ਮੰਤਰੀਆਂ ਨੂੰ ਵਿਭਾਗ ਅਲਾਟ ਕੀਤੇ ਗਏ ਹਨ।ਮੁੱਖ ਮੰਤਰੀ ਐਨ. ਰੰਗਾਸਾਮੀ ਕੋਲ ਯੋਜਨਾਬੰਦੀ ਅਤੇ...
ਅਜੀਤ ਡੈਸਕ
05-08-2026