23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਬਾਹਰਲੇ ਮੁਲਕਾਂ ਦੀ ਤਕਨੀਕ 'ਤੇ ਨਹੀਂ ਰਹਿ ਸਕਦੇ ਨਿਰਭਰ

ਅਜੀਤ ਡੈਸਕ 17-07-2025
ਸੀ.ਡੀ.ਐਸ. ਨੇ ਕਿਹਾ ਕਿ ਅਸੀਂ ਬਾਹਰਲੇ ਮੁਲਕਾਂ ਦੀ ਤਕਨਾਲੋਜੀ 'ਤੇ ਨਿਰਭਰ ਨਹੀਂ ਰਹਿ ਸਕਦੇ, ਕਿਉਂਕਿ ਇਹ ਸਾਡੇ ਜੰਗ ਅਤੇ ਰੱਖਿਆ ਆਪ੍ਰੇਸ਼ਨ ਲਈ ਅਹਿਮ ਹੈ | ਵਿਦੇਸ਼ੀ ਤਕਨੀਕਾਂ 'ਤੇ ਨਿਰਭਰਤਾ ਸਾਡੀਆਂ ਤਿਆਰੀਆਂ ਨੂੰ ਕਮਜ਼ੋਰ ਕਰਦੀ ਹੈ | ਉਤਪਾਦਨ ਵਧਾਉਣ ਦੀ ਸਾਡੀ ਸਮਰਥਾ ਨੂੰ ਘੱਟ ਕਰਦੀ ਹੈ | ਇਸ ਨਾਲ ਅਹਿਮ ਮਕੈਨੀਕਲ ਪੁਰਜਿਆਂ ਦੀ ਕਮੀ ਹੁੰਦੀ ਹੈ | ਜਨਰਲ ਚੌਹਾਨ ਨੇ ਆਪ੍ਰੇਸ਼ਨ ਸੰਧੂਰ ਦਾ ਜ਼ਿਕਰ ਕਰਦਿਆਂ ਕਿਹਾ ਕਿ 10 ਮਈ ਨੂੰ ਪਾਕਿਸਤਾਨ ਨੇ ਬਿਨਾਂ ਹਥਿਆਰ ਵਾਲੇ ਡਰੋਨ ਅਤੇ ਲੁਕਵੇਂ ਹਥਿਆਰਾਂ ਦੀ ਵਰਤੋਂ ਕੀਤੀ ਸੀ ਪਰ ਇਨ੍ਹਾਂ 'ਚੋਂ ਕੋਈ ਵੀ ਭਾਰਤੀ ਫੌਜ ਜਾਂ ਨਾਗਰਿਕ ਢਾਂਚੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਿਆ | ਭਾਰਤੀ ਫ਼ੌਜਾਂ ਨੇ ਇਨ੍ਹਾਂ ਡਰੋਨਾਂ ਨੂੰ ਕਾਈਨੈਟਿਕ ਅਤੇ ਗੈਰ-ਕਾਈਨੈਟਿਕ ਤਰੀਕਿਆਂ ਨਾਲ ਨਕਾਮ ਕਰ ਦਿੱਤਾ | ਇਹ ਭਾਰਤ ਦੀਆਂ ਰੱਖਿਆ ਤਿਆਰੀਆਂ ਦੀ ਮਜ਼ਬੂਤੀ ਦਾ ਸਬੂਤ ਹੈ |

ਪਿਛਲੀ ਖ਼ਬਰ ਕੱਲ੍ਹ ਦੇ ਹਥਿਆਰਾਂ ਨਾਲ ਅੱਜ ਦੀ ਜੰਗ ਨਹੀਂ ਜਿੱਤੀ ਜਾ ਸਕਦੀ-ਅਨਿਲ ਚੌਹਾਨ ਅਗਲੀ ਖ਼ਬਰ ਸ਼ੁਭਾਂਸ਼ੂ ਨੇ ਭਾਰਤ ਨੂੰ ਆਪਣਾ ਪੁਲਾੜ ਸਟੇਸ਼ਨ ਬਣਾਉਣ ਦੇ ਇਕ ਕਦਮ ਹੋਰ ਨੇੜੇ ਪਹੁੰਚਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।