2ਮਹਾਰਾਸ਼ਟਰ : ਟੀ.ਵੀ. ਅਦਾਕਾਰਾ ਨੇ ਅਦਾਕਾਰ ਵਿਰੁੱਧ ਦਰਜ ਕਰਵਾਇਆ ਛੇੜਛਾੜ ਦਾ ਮਾਮਲਾ
ਮੁੰਬਈ, 15 ਮਾਰਚ - ਟੀ.ਵੀ. ਦੀ ਇਕ ਅਦਾਕਾਰਾ ਨੇ ਮੁੰਬਈ ਦੇ ਅੰਬੋਲੀ ਪੁਲਿਸ ਸਟੇਸ਼ਨ ਵਿਚ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਹੈ। ਮੁੰਬਈ ਪੁਲਿਸ ਦੇ ਅਧਿਕਾਰੀ ਅਨੁਸਾਰ ਪੀੜਤਾ ਦੇ ਦੋਸ਼ ਤੋਂ ਬਾਅਦ, ਪੁਲਿਸ ਨੇ ਟੀਵੀ...
... 8 hours 16 minutes ago