JALANDHAR WEATHER

ਬੱਸ ਨਾਲ ਟਕਰਾਉਣ ਤੋਂ ਬਾਅਦ ਪਲਟੀ ਥਾਰ ਗੱਡੀ

ਜਲੰਧਰ, 17 ਮਾਰਚ- ਜਲੰਧਰ ਲੰਮਾ ਪਿੰਡ ਚੌਕ ਪੁੱਲ ’ਤੇ, ਇਕ ਬੱਸ ਥਾਰ ਨਾਲ ਟਕਰਾ ਗਈ, ਜਿਸ ਵਿਚ ਥਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਹਾਈਵੇਅ ’ਤੇ ਪਲਟ ਗਈ। ਇਸ ਹਾਦਸੇ ਵਿਚ ਥਾਰ ਵਿਚ ਸਫ਼ਰ ਕਰ ਰਹੇ ਦੋ ਭਰਾ ਵਾਲ-ਵਾਲ ਬਚ ਗਏ। ਲੋਕਾਂ ਨੇ ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਐਸ.ਐਸ.ਐਫ਼. (ਰੋਡ ਸੇਫਟੀ ਫੋਰਸ) ਅਤੇ ਰਾਮਾ ਮੰਡੀ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਵਾਹਨਾਂ ਨੂੰ ਹਾਈਵੇਅ ਤੋਂ ਹਟਾਇਆ ਅਤੇ ਜਾਮ ਸਾਫ਼ ਕਰਵਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ