21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸ੍ਰੀ ਚਮਕੌਰ ਸਾਹਿਬ ਮੁਕੰਮਲ ਬੰਦ

ਸ੍ਰੀ ਚਮਕੌਰ ਸਾਹਿਬ ,21 ਅਗਸਤ (ਜਗਮੋਹਣ ਸਿੰਘ ਨਾਰੰਗ)- ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਅੱਜ ਪੰਜਾਬ ਬੰਦ ਦੇ ਸੱਦੇ ਤੇ ਸ੍ਰੀ ਚਮਕੌਰ ਸਾਹਿਬ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਇਥੋਂ ਦੀਆ ਸਾਰੀਆ ਦੁਕਾਨਾਂ ਅੱਜ ਮੁਕੰਮਲ ਬੰਦ ਹਨ

ਅਜੀਤ ਡੈਸਕ 21-08-2026

ਸ੍ਰੀ ਚਮਕੌਰ ਸਾਹਿਬ ,21 ਅਗਸਤ (ਜਗਮੋਹਣ ਸਿੰਘ ਨਾਰੰਗ)- ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਅੱਜ ਪੰਜਾਬ ਬੰਦ ਦੇ ਸੱਦੇ ਤੇ ਸ੍ਰੀ ਚਮਕੌਰ ਸਾਹਿਬ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਇਥੋਂ ਦੀਆ ਸਾਰੀਆ ਦੁਕਾਨਾਂ ਅੱਜ ਮੁਕੰਮਲ ਬੰਦ ਹਨ,ਭਾਵੇ ਕੁੱਝ ਕਿਸਾਨ ਜਥੇਬੰਦੀਆ ਸ਼ਹਿਰ ਦੇ ਬਜਾਰਾਂ ਵਿਚ ਜਰੂਰ ਘੁੰਮਦੇ ਵੇਖੇ ਗਏ ਪਰ ਸਮੁੱਚੀਆਂ ਦੁਕਾਨਾਂ ਬੰਦ ਹੋਣ ਕਰਕੇ ਮਾਹੌਲ ਪੂਰਾਸਾਂਤਮਈ ਹੋ ਗਿਆ।

ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਗੁਰੂ ਹਰ ਸਹਾਏ ਵਿੱਚ ਪੂਰਨ ਅਸਰ, ਬਾਜ਼ਾਰ ਰਹੇ ਬੰਦ ਅਗਲੀ ਖ਼ਬਰ ਕੌਮੀ ਇਨਸਾਫ ਮੋਰਚੇ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਬਰਨਾਲਾ ਵਿਚ ਭਰਵਾਂ ਸਮਰਥਨ