21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਮਲੇਰਕੋਟਲਾ - ਸੰਗਰੂਰ ਹਾਈਵੇਅ ਬੰਦ

ਮਲੇਰਕੋਟਲਾ, 21 ਅਗਸਤ (ਮੁਹੰਮਦ ਹਨੀਫ਼ ਥਿੰਦ)- ਕੌਮੀ ਇਨਸਾਫ ਮੋਰਚਾ ਦੇ ਸੱਦੇ ਤੇ ਦਿੱਤੇ ਗਏ ਬੰਦ ਨੂੰ ਮਲੇਰਕੋਟਲਾ 'ਚ ਮਿਲਿਆ ਹੁੰਗਾਰਾ। ਜਿਸ ਨੂੰ ਲੈਕੇ ਸਥਾਨਕ ਗਰੇਵਾਲ ਚੌਂਕ ਵਿਖੇ ਧਰਨਾ ਸ਼ੁਰੂ ਕੀਤਾ ਗਿਆ ਹੈ।

ਅਜੀਤ ਡੈਸਕ 21-08-2026

ਮਲੇਰਕੋਟਲਾ, 21 ਅਗਸਤ (ਮੁਹੰਮਦ ਹਨੀਫ਼ ਥਿੰਦ)- ਕੌਮੀ ਇਨਸਾਫ ਮੋਰਚਾ ਦੇ ਸੱਦੇ ਤੇ ਦਿੱਤੇ ਗਏ ਬੰਦ ਨੂੰ ਮਲੇਰਕੋਟਲਾ 'ਚ ਮਿਲਿਆ ਹੁੰਗਾਰਾ। ਜਿਸ ਨੂੰ ਲੈਕੇ ਸਥਾਨਕ ਗਰੇਵਾਲ ਚੌਂਕ ਵਿਖੇ ਧਰਨਾ ਸ਼ੁਰੂ ਕੀਤਾ ਗਿਆ ਹੈ। ਜਿਸ ਕਾਰਨ ਮਲੇਰਕੋਟਲਾ - ਸੰਗਰੂਰ, ਮਲੇਰਕੋਟਲਾ-ਪਟਿਆਲਾ, ਮਲੇਰਕੋਟਲਾ - ਲੁਧਿਆਣਾ ਨੂੰ ਆਉਣ ਜਾਣ ਵਾਲ਼ੀ ਆਵਾਜਾਈ ਹੋਈ ਬੰਦ, ਮੌਕੇ ਤੇ ਪੁਲਿਸ ਤਾਇਨਾਤ।

ਪਿਛਲੀ ਖ਼ਬਰ ਤਪਾ 'ਚ ਪੰਜਾਬ ਬੰਦ ਨੂੰ ਮਿਲਿਆ ਰਲਵਾਂ ਮਿਲਵਾਂ ਹੁੰਗਾਰਾ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੰਡਿਆਲਾ ਗੁਰੂ ਚ ਰੋਸ ਮਾਰਚ