ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਰੋਸ ਵਜੋਂ ਐਡਮਿਨ ਬਲੋਕ ਕਰਵਾਇਆ ਖਾਲੀ
ਚੰਡੀਗੜ੍ਹ, 4 ਨਵੰਬਰ (ਦਵਿੰਦਰ)-ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਰੋਸ ਵਜੋਂ ਐਡਮਿਨ ਬਲੋਕ ਖਾਲੀ ਕਰਵਾਇਆ ਗਿਆ ਹੈ ਤੇ ਰਜਿਸਟਰਾਰ ਨੂੰ ਮਿਲਣ ਦੀ ਮੰਗ ਉਤੇ ਵਿਦਿਆਰਥੀ ਸੰਘ ਅੜੇ ਹਨ।