ਵਿਸ਼ਵ ਕੱਪ ਜੇਤੂ ਭਾਰਤੀ ਖਿਡਾਰਨਾਂ ਨੇ ਨੱਚ-ਟੱਪ ਕੇ ਮਨਾਈ ਖੁਸ਼ੀ
ਨਵੀਂ ਦਿੱਲੀ, 4 ਨਵੰਬਰ-ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਦਿੱਲੀ ਦੇ ਇਕ ਹੋਟਲ ਵਿਚ ਪਹੁੰਚੀਆਂ, ਜਿਥੇ ਸ਼ਾਨਦਾਰ ਸਵਾਗਤ ਹੋਇਆ ਤੇ ਕੇਕ ਕੱਟਦਿਆਂ ਖਿਡਾਰਨਾਂ ਨੇ ਨੱਚਦਿਆਂ ਹੋਇਆਂ ਖੂਬ ਮਸਤੀ ਕੀਤੀ।
;
;
;
;
;
;
;
;