ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਦਾ ਸਿਰ 'ਤੇ ਰਾਡ ਮਾਰ ਕੇ ਕਤਲ
ਮੁਹਾਲੀ, 4 ਨਵੰਬਰ (ਸੰਦੀਪ)-ਪੰਜਾਬ ਰੋਡਵੇਜ਼ ਜਲੰਧਰ 1 ਡਿਪੂ ਦੀ ਬੱਸ ਜੋ ਕਿ ਕੁਰਾਲੀ ਨੇੜੇ ਜਾ ਰਹੀ ਸੀ ਤਾਂ ਕਾਰ ਵਾਲੇ ਨਾਲ ਰੋਡਵੇਜ਼ ਦੇ ਮੁਲਾਜ਼ਮ ਦੀ ਬਹਿਸ ਹੋ ਗਈ ਤੇ ਗਲਤ ਸ਼ਬਦ ਬੋਲੇ ਗਏ ਤੇ ਸਿਰ 'ਤੇ ਰਾਡ ਨਾਲ ਹਮਲਾ ਕੀਤਾ, ਜਿਸ ਦੀ ਵਜ੍ਹਾ ਨਾਲ ਬੱਸ ਡਰਾਈਵਰ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਦਮ ਤੋੜ ਗਿਆ।
;
;
;
;
;
;
;
;
;