ਪੰਜਾਬੀ ਗਾਇਕ ਆਰ ਨੈਤ ਪੁੱਜੇ ਭੁਲੱਥ ਮੰਡ ਖੇਤਰ, ਵੰਡੀ ਰਾਹਤ ਸਮੱਗਰੀ

ਨਡਾਲਾ, 1 ਸਤੰਬਰ (ਰਘਬਿੰਦਰ ਸਿੰਘ)-ਪੰਜਾਬ ਦੇ ਮਸ਼ਹੂਰ ਪੰਜਾਬੀ ਕਲਾਕਾਰ ਆਰ ਨੈਤ ਦੇਰ ਸ਼ਾਮ ਸਬ-ਡਵੀਜ਼ਨ ਭੁਲੱਥ ਦੇ ਮੰਡ ਖੇਤਰ ਕੂਕਾ ਮੰਡ ਵਿਖੇ ਪੁੱਜੇ ਅਤੇ ਉਥੋਂ ਉਨ੍ਹਾਂ ਵਲੋਂ ਰਾਹਤ ਸਮੱਗਰੀ ਵੰਡੀ ਗਈ।