JALANDHAR WEATHER

ਅੱਤਵਾਦੀਆਂ ਲਈ ਧਰਤੀ 'ਤੇ ਕੋਈ ਜਗ੍ਹਾ ਨਹੀਂ - ਮੁੱਖ ਮੰਤਰੀ ਚੰਦਰਬਾਬੂ ਨਾਇਡੂ

ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼), 23 ਅਪ੍ਰੈਲ - ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਇਹ ਕੋਈ ਰਾਜਨੀਤਿਕ ਦੋਸ਼-ਪ੍ਰਤੀਯੋਗੀ ਖੇਡ ਨਹੀਂ ਹੈ। ਪਹਿਲਾਂ ਉਹ ਫੌਜ 'ਤੇ ਹਮਲਾ ਕਰਦੇ ਸਨ। ਹੁਣ ਉਹ ਆਮ ਨਾਗਰਿਕਾਂ 'ਤੇ ਹਮਲਾ ਕਰ ਰਹੇ ਹਨ। ਖ਼ੁਫ਼ੀਆ ਅਤੇ ਸੁਰੱਖਿਆ ਬਲਾਂ ਦੇ ਸਰਗਰਮ ਹੋਣ ਦੇ ਬਾਵਜੂਦ, ਉਹ ਅਜਿਹਾ ਕਰਨ ਵਿਚ ਕਾਮਯਾਬ ਰਹੇ। ਇਸ ਨੇ ਸਾਰਿਆਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਉਹ ਕੌਣ ਹੁੰਦੇ ਨੇ ਸਾਡੇ 'ਤੇ ਹਮਲਾ ਕਰਨ ਵਾਲੇ ? ਭਾਰਤ ਬਹੁਤ ਮਜ਼ਬੂਤ ​​ਹੈ। ਕੋਈ ਵੀ ਭਾਰਤ ਨੂੰ ਹਿਲਾ ਜਾਂ ਧਮਕਾ ਨਹੀਂ ਸਕਦਾ। ਇਹ ਇਕ ਕਾਇਰਤਾ ਵਾਲੀ ਗਤੀਵਿਧੀ ਹੈ। ਅੱਤਵਾਦੀਆਂ ਲਈ ਧਰਤੀ 'ਤੇ ਕੋਈ ਜਗ੍ਹਾ ਨਹੀਂ ਹੈ। ਜੋ ਵੀ ਅੱਤਵਾਦੀਆਂ ਦਾ ਸਮਰਥਨ ਕਰਦਾ ਹੈ, ਉਹ ਭਾਰਤ ਦੇ ਵਿਰੁੱਧ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ