ਸਵੀਟ ਸ਼ਾਪ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ

ਚੌਕ ਮਹਿਤਾ, 23 ਅਪ੍ਰੈਲ-ਕਸਬਾ ਮਹਿਤਾ ਚੌਕ ਦੇ ਘੁਮਾਣ ਰੋਡ 'ਤੇ ਸਥਿਤ ਪੰਕਜ ਸਵੀਟ ਸ਼ਾਪ 'ਤੇ ਅੰਨ੍ਹੇਵਾਹ ਗੋਲੀਆਂ ਚੱਲੀਆਂ। ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਕਸਬੇ ਵਿਚ ਦਹਿਸ਼ਤ ਦਾ ਮਾਹੌਲ ਹੈ ਤੇ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ।