JALANDHAR WEATHER

ਮੋਦੀ ਸਰਕਾਰ ਦਾ ਭਾਰਤ 'ਚ ਪਾਕਿਸਤਾਨੀ ਦੂਤਾਵਾਸ ਬੰਦ ਕਰਨ ਦਾ ਸਖ਼ਤ ਫੈਸਲਾ

ਨਵੀਂ ਦਿੱਲੀ, 23 ਅਪ੍ਰੈਲ-ਮੋਦੀ ਸਰਕਾਰ ਦਾ ਭਾਰਤ ਵਿਚ ਪਾਕਿਸਤਾਨੀ ਦੂਤਾਵਾਸ ਬੰਦ ਕਰਨ ਦਾ ਸਖ਼ਤ ਫੈਸਲਾ ਲਿਆ ਗਿਆ ਹੈ। ਸਾਰੇ ਪਾਕਿਸਤਾਨੀ ਨਾਗਰਿਕ 48 ਘੰਟਿਆਂ ਅੰਦਰ ਭਾਰਤ ਛੱਡ ਦੇਣ, ਅਟਾਰੀ ਚੈੱਕ ਪੋਸਟ ਬੰਦ ਤੇ ਸਿੰਧੂ ਜਲ ਸੰਧੀ ਰੱਦ ਕਰ ਦਿੱਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ