ਆਈ.ਪੀ.ਐਲ. 2025 : ਦਿੱਲੀ ਦਾ ਸਕੋਰ 50 ਤੋਂ ਪਾਰ
ਵਿਸ਼ਾਖਾਪਟਨਮ, 30 ਮਾਰਚ - ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਨੇ ਚੰਗੀ ਸ਼ੁਰੂਆਤ ਕੀਤੀ ਹੈ ਅਤੇ ਪਾਵਰ ਪਲੇ ਖ਼ਤਮ ਹੋਣ ਤੋਂ ਬਾਅਦ ਉਸ ਦਾ ਸਕੋਰ 50 ਨੂੰ ਪਾਰ ਕਰ ਗਿਆ ਹੈ।