JALANDHAR WEATHER

ਭਾਜਪਾ ਨੇ ਭਲਕੇ ਸਾਰੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਸਦਨ ’ਚ ਮੌਜੂਦ ਰਹਿਣ ਲਈ ਜਾਰੀ ਕੀਤਾ ਵਹਿਪ

ਨਵੀਂ ਦਿੱਲੀ, 1 ਅਪ੍ਰੈਲ- ਭਾਜਪਾ ਨੇ ਸਾਰੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਕੱਲ੍ਹ, 2 ਅਪ੍ਰੈਲ ਨੂੰ ਸੰਸਦ ਵਿਚ ਮੌਜੂਦ ਰਹਿਣ ਲਈ ਵਹਿਪ ਜਾਰੀ ਕੀਤਾ ਹੈ। 2 ਅਪ੍ਰੈਲ ਨੂੰ, ਵਕਫ਼ ਸੋਧ ਬਿੱਲ ਵਿਚਾਰ ਅਤੇ ਪਾਸ ਕਰਨ ਲਈ ਪੇਸ਼ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ