ਮੱਧ ਪ੍ਰਦੇਸ਼ : ਜਯੋਤੀਰਾਦਿੱਤਿਆ ਸਿੰਧੀਆ ਵਲੋਂ ਬੀਪੀਓ ਸੈਂਟਰ ਦਾ ਉਦਘਾਟਨ

ਅਸ਼ੋਕਨਗਰ (ਮੱਧ ਪ੍ਰਦੇਸ਼), 30 ਮਾਰਚ - ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਅਸ਼ੋਕਨਗਰ ਦੇ ਪਹਿਲੇ ਬੀਪੀਓ (ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ) ਸੈਂਟਰ ਦਾ ਉਦਘਾਟਨ ਕੀਤਾ, ਜੋ ਇਸ ਖੇਤਰ ਲਈ ਇਕ ਮਹੱਤਵਪੂਰਨ ਮੀਲ ਪੱਥਰ ਹੈ।