ਮੁਜਾਫਤ ਦੇ ਜਸਵਿੰਦਰ ਪਾਲ ਸਿੰਘ ਨੇ ਦੇਸ਼ ਭਰ 'ਚੋਂ ਯੂਪੀਐਸਸੀ ਦੀ ਪ੍ਰੀਖਿਆ ਚੌਥੇ ਰੈਂਕ 'ਤੇ ਕੀਤੀ ਪਾਸ
ਰੂਪਨਗਰ, 2 ਅਪ੍ਰੈਲ (ਮਨਜੀਤ) - ਮੁਜਾਫਤ ਦੇ ਜਸਵਿੰਦਰ ਪਾਲ ਸਿੰਘ ਨੇ ਪੂਰੇ ਦੇਸ਼ ਭਰ 'ਚੋਂ ਯੂਪੀਐਸਸੀ ਦੀ ਪ੍ਰੀਖਿਆ ਚੌਥੇ ਰੈਂਕ 'ਤੇ ਪਾਸ ਕੀਤੀ ਹੈ। ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਾਲਾ ਜਸਵਿੰਦਰ ਪਾਲ ਸਿੰਘ ਪੰਜਾਬ ਦਾ ਇਕਲੌਤਾ ਵਿਦਿਆਰਥੀ ਹੈ।