JALANDHAR WEATHER

ਹਰਜੋਤ ਕੌਰ ਖੇਤਰੀ ਆਵਾਜਾਈ ਅਧਿਕਾਰੀ, ਫਰੀਦਕੋਟ ਵਜੋਂ ਨਿਯੁਕਤ

ਚੰਡੀਗੜ੍ਹ, 2 ਅਪ੍ਰੈਲ- ਸ੍ਰੀਮਤੀ ਹਰਜੋਤ ਕੌਰ, ਪੀ.ਸੀ.ਐਸ. (2012) ਨੂੰ ਖੇਤਰੀ ਆਵਾਜਾਈ ਅਧਿਕਾਰੀ, ਫਰੀਦਕੋਟ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਵਰੁਣ ਕੁਮਾਰ ਦੀ ਥਾਂ ਲੈਣਗੇ। ਸਰਕਾਰ ਵਲੋਂ ਇਸ ਸੰਬੰਧੀ ਇਕ ਪੱਤਰ ਜਾਰੀ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ