ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਟਾਰਮਰ ਵਲੋਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਰੂਸ 'ਤੇ "ਵੱਧ ਤੋਂ ਵੱਧ ਦਬਾਅ" ਪਾਉਣ ਦੀ ਅਪੀਲ

ਲੰਡਨ, 16 ਮਾਰਚ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਨੂੰ ਅੰਤਰਰਾਸ਼ਟਰੀ ਭਾਈਚਾਰੇ ਨੂੰ ਰੂਸ 'ਤੇ "ਵੱਧ ਤੋਂ ਵੱਧ ਦਬਾਅ" ਪਾਉਣ ਦੀ ਅਪੀਲ ਕੀਤੀ, ਇਹ ਕਹਿੰਦੇ ਹੋਏ ਕਿ ਅਮਰੀਕਾ ਦੁਆਰਾ ਪ੍ਰਸਤਾਵਿਤ 30 ਦਿਨਾਂ ਦੀ ਜੰਗਬੰਦੀ ਪ੍ਰਤੀ ਵਲਾਦਿਮੀਰ ਪੁਤਿਨ ਦਾ ਜਵਾਬ "ਕਾਫ਼ੀ ਚੰਗਾ ਨਹੀਂ ਹੈ"।