JALANDHAR WEATHER

ਪੁਲਿਸ ਨਾਲ ਮੁਠਭੇੜ ’ਚ ਗੈਂਗਸਟਰ ਜ਼ਖਮੀ

ਮੋਗਾ, 17 ਮਾਰਚ- ਅੱਜ ਸਵੇਰ ਸਮੇਂ ਮੋਗਾ ਵਿਚ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਕ ਗੈਂਗਸਟਰ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ ਤੇ ਪੁਲਿਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ’ਚ ਮੁਲਜ਼ਮ ਜ਼ਖਮੀ ਹੋ ਗਿਆ। ਦੱਸ ਦੇਈਏ ਕਿ ਮੁਲਜ਼ਮ ਬੀਤੇ ਦਿਨ ਪਿੰਡ ਡਾਲਾ ’ਚ ਪੰਚਾਇਤ ਮੈਂਬਰ ਦੇ ਘਰ ਫ਼ਾਇਰਿੰਗ ਕਰਨ ਦੇ ਮਾਮਲੇ ਵਿਚ ਲੋੜੀਂਦਾ ਸੀ। ਮੁਲਜ਼ਮ ਪਾਸੋਂ 32 ਬੋਰ ਦਾ ਇਕ ਪਿਸਤੌਲ ਵੀ ਬਰਾਮਦ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ