JALANDHAR WEATHER

ਬਟਾਲਾ ਨਜ਼ਦੀਕ ਪੈਟਰੋਲ ਪੰਪ 'ਤੇ ਚੱਲੀਆਂ ਗੋਲੀਆਂ - ਇਕ ਦੀ ਮੌਤ , ਇਕ ਗੰਭੀਰ

ਘੁਮਾਣ, (ਗੁਰਦਾਸਪੁਰ), 16 ਸਤੰਬਰ (ਬੰਮਰਾਹ)-ਬਟਾਲਾ ਦੇ ਨਜ਼ਦੀਕ ਪੈਂਦੇ ਕਸਬਾ ਉਧਨਵਾਲ ਵਿਖੇ ਦੇਰ ਸ਼ਾਮ ਇਕ ਪੈਟਰੋਲ ਪੰਪ ਉੱਪਰ ਗੋਲੀਆਂ ਚਲ ਗਈਆਂ, ਜਿਸ ਵਿਚ ਇਕ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਉੱਪਰ ਪੁਲਿਸ ਅਧਿਕਾਰੀ ਪਹੁੰਚ ਪਹੁੰਚ ਗਏ ਹਨ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ