ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਾਰਟੀ ਵਰਕਰਾਂ ਨਾਲ ਹੋਲੀ ਖੇਡੀ

ਕੁਰੂਕਸ਼ੇਤਰ, 13 ਮਾਰਚ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲਾਡਵਾ ਵਿਚ ਪਾਰਟੀ ਵਰਕਰਾਂ ਨਾਲ ਹੋਲੀ ਖੇਡੀ। ਇਸ ਮੌਕੇ 'ਤੇ ਉਨ੍ਹਾਂ ਕਿਹਾਕਿ ਸਾਰਿਆਂ ਦੀ ਜ਼ਿੰਦਗੀ, ਖੁਸ਼ੀਆਂ ਨਾਲ ਭਰੀ ਰਹੇ ।