ਹਰਪਾਲ ਸਿੰਘ ਚੀਮਾ ਨੇ ਭਵਕੀਰਤ ਪਰਿਵਾਰ ਨੂੰ ਸੌਂਪਿਆ

ਮਲੌਦ (ਖੰਨਾ), 13 ਮਾਰਚ ( ਨਿਜ਼ਾਮਪੁਰ /ਚਾਪੜਾ) - ਪਿੰਡ ਸੀਹਾਂ ਦੌਦ ਤੋਂ ਅਗਵਾ ਕੀਤੇ ਬੱਚੇ ਭਵਕੀਰਤ ਸਿੰਘ ਨੂੰ ਸਹੀ ਸਲਾਮਤ ਪਰਿਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੌਂਪਿਆ। ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ, ਡੀ.ਆਈ.ਜੀ. ਮਨਦੀਪ ਸਿੱਧੂ, ਐਸ.ਐਸ.ਪੀ. ਖੰਨਾ ਜਯੋਤੀ ਯਾਦਵ ਬੈਂਸ ਵੀ ਪਹੁੰਚੇ।