ਕੱਲ੍ਹ ਦੇ ਫਾਈਨਲ 'ਚ ਭਾਰਤੀ ਟੀਮ ਕਰੇਗੀ ਹੋਰ ਵਧੀਆ ਪ੍ਰਦਰਸ਼ਨ - ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ

ਰਾਂਚੀ (ਝਾਰਖੰਡ), 8 ਮਾਰਚ-ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਆਈ.ਸੀ.ਸੀ. ਚੈਂਪੀਅਨ ਟਰਾਫੀ ਦਾ ਫਾਈਨਲ ਮੈਚ ਦੁਬਈ ਵਿਚ ਕੱਲ੍ਹ ਖੇਡਿਆ ਜਾਵੇਗਾ। ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਕਿਹਾ ਕਿ ਟਰਾਫੀ ਭਾਰਤ ਆਵੇਗੀ। ਰੋਹਿਤ ਨੇ ਟੀਮ ਦੀ ਚੰਗੀ ਅਗਵਾਈ ਕੀਤੀ। ਵਿਰਾਟ ਬਹੁਤ ਵਧੀਆ ਖੇਡ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਸ਼ੁਭਮਨ ਗਿੱਲ ਕੱਲ੍ਹ ਵਧੀਆ ਪ੍ਰਦਰਸ਼ਨ ਕਰੇਗਾ।