JALANDHAR WEATHER

ਭਾਰਤ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ 31 ਦੌੜਾਂ ਬਣਾ ਕੇ ਆਊਟ

ਦੁਬਈ, 9 ਮਾਰਚ- ਭਾਰਤ ਨੂੰ ਪਹਿਲਾ ਝਟਕਾ 19ਵੇਂ ਓਵਰ ਵਿਚ 105 ਦੇ ਸਕੋਰ ’ਤੇ ਲੱਗਾ। ਸ਼ੁਭਮਨ ਗਿੱਲ 50 ਗੇਂਦਾਂ ਵਿਚ 1 ਛੱਕੇ ਦੀ ਮਦਦ ਨਾਲ 31 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। 19 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 106/1 ਹੈ। ਭਾਰਤੀ ਟੀਮ ਨੂੰ ਹੁਣ 146 ਦੌੜਾਂ ਦੀ ਲੋੜ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ