ਰੋਹਿਤ-ਗਿੱਲ ਵਿਚਕਾਰ ਸੈਂਕੜੇ ਦੀ ਸਾਂਝੇਦਾਰੀ

ਦੁਬਈ, 9 ਮਾਰਚ- ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ 17ਵੇਂ ਓਵਰ ਵਿਚ ਸੈਂਕੜਾ ਪੂਰਾ ਕਰ ਲਿਆ। ਗਿੱਲ ਨੇ ਸੈਂਟਨਰ ਦੀ ਆਖਰੀ ਗੇਂਦ ’ਤੇ ਇਕ ਸਿੰਗਲ ਲੈ ਕੇ ਸ਼ੁਰੂਆਤੀ ਸਾਂਝੇਦਾਰੀ ਨੂੰ 100 ਦੌੜਾਂ ਤੱਕ ਪਹੁੰਚਾਇਆ।