ਚੈਂਪੀਅਨਜ਼ ਟਰਾਫ਼ੀ ਫਾਈਨਲ- 8 ਓਵਰਾਂ ’ਚ ਭਾਰਤ ਨੇ ਬਿਨਾਂ ਵਿਕਟ ਗੁਆਏ ਬਣਾਏ 60 ਰਨ

ਦੁਬਈ, 9 ਮਾਰਚ-ਅੱਠ ਓਵਰਾਂ ਤੋਂ ਬਾਅਦ, ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 60 ਦੌੜਾਂ ਬਣਾ ਲਈਆਂ ਹਨ। ਇਸ ਵੇਲੇ ਰੋਹਿਤ ਸ਼ਰਮਾ 35 ਗੇਂਦਾਂ ’ਤੇ 47 ਦੌੜਾਂ ਬਣਾ ਕੇ ਕਰੀਜ਼ ’ਤੇ ਹਨ ਅਤੇ ਸ਼ੁਭਮਨ ਗਿੱਲ 17 ਗੇਂਦਾਂ ਵਿਚ 8 ਦੌੜਾਂ ਬਣਾ ਕੇ ਕਰੀਜ਼ ’ਤੇ ਹਨ।