ਭਾਰਤ ਦੀ ਡਿੱਗੀ ਦੂਜੀ ਵਿਕਟ ਵਿਰਾਟ ਕੋਹਲੀ 1’ਤੇ ਆਊਟ

ਦੁਬਈ, 9 ਮਾਰਚ- ਭਾਰਤ ਨੇ 20ਵੇਂ ਓਵਰ ਵਿਚ ਆਪਣਾ ਦੂਜਾ ਵਿਕਟ ਵੀ ਗੁਆ ਦਿੱਤਾ ਹੈ। ਇੱਥੇ ਵਿਰਾਟ ਕੋਹਲੀ ਇਕ ਦੌੜ ਬਣਾ ਕੇ ਆਊਟ ਹੋ ਗਿਆ। ਉਸ ਨੂੰ ਮਾਈਕਲ ਬ੍ਰੇਸਵੈੱਲ ਨੇ ਐਲ.ਬੀ.ਡਬਲਯੂ. ਆਊਟ ਦਿੱਤਾ। ਕੋਹਲੀ ਨੇ ਆਪਣੇ ਬਚਾਅ ਵਿਚ ਡੀ.ਆਰ.ਐਸ. ਵੀ ਲਿਆ, ਪਰ ਤੀਜੇ ਅੰਪਾਇਰ ਨੇ ਫੀਲਡ ਅੰਪਾਇਰ ਦੇ ਫੈਸਲੇ ਨੂੰ ਨਹੀਂ ਉਲਟਾਇਆ।