10 ਨੂੰ ਵਿਧਾਇਕਾਂ ਦੇ ਘਰਾਂ ਸਾਹਮਣੇ ਧਰਨਾ ਦੇਣਗੇ ਕਿਸਾਨ
ਚੰਡੀਗੜ੍ਹ, 8 ਮਾਰਚ (ਦਵਿੰਦਰ)-ਚੰਡੀਗੜ੍ਹ ਵਿਖੇ ਮੀਟਿੰਗ ਦੌਰਾਨ ਕਿਸਾਨਾਂ ਨੇ ਐਲਾਨ ਕੀਤਾ ਕਿ 10 ਮਾਰਚ ਨੂੰ ਵਿਧਾਇਕਾਂ ਦੇ ਘਰਾਂ ਸਾਹਮਣੇ ਕਿਸਾਨ ਧਰਨਾ ਦੇਣਗੇ।