15ਸੰਯੁਕਤ ਕਿਸਾਨ ਮੋਰਚੇ ਦੇ ਨਜ਼ਰਬੰਦ ਆਗੂ ਪੁਲਿਸ ਨੇ ਕੀਤੇ ਰਿਹਾਅ
ਮੱਖੂ (ਫਿਰੋਜ਼ਪੁਰ), 5 ਮਾਰਚ (ਕੁਲਵਿੰਦਰ ਸਿੰਘ ਸੰਧੂ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਮੰਗਾਂ ਲਈ 5 ਮਾਰਚ ਨੂੰ ਚੰਡੀਗੜ੍ਹ ਵਿਖੇ ਲਗਾਉਣ ਵਾਲੇ ਧਰਨੇ ਨੂੰ ਲੈ ਕੇ 4 ਮਾਰਚ ਸਵੇਰੇ 4.30 ਦੇ ਕਰੀਬ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਰਪ੍ਰਸਤ ਬਾਪੂ ਗੁਰਦੇਵ ਸਿੰਘ...
... 14 hours 9 minutes ago