ਆਈ.ਸੀ.ਸੀ. ਚੈਂਪੀਅਨ ਟਰਾਫੀ ਦੂਜਾ ਸੈਮੀਫਾਈਨਲ : ਦੱਖਣ ਅਫਰੀਕਾ 25 ਓਵਰਾਂ ਤੋਂ ਬਾਅਦ 143/2

ਲਾਹੌਰ (ਪਾਕਿਸਤਾਨ), 5 ਮਾਰਚ-ਆਈ.ਸੀ.ਸੀ. ਚੈਂਪੀਅਨ ਟਰਾਫੀ 2025 ਵਿਚ ਦੂਜੇ ਸੈਮੀਫਾਈਨਲ ਵਿਚ ਦੱਖਣ ਅਫਰੀਕਾ ਨੇ 25 ਓਵਰਾਂ ਤੋਂ ਬਾਅਦ 143 ਦੌੜਾਂ 1 ਵਿਕਟ ਦੇ ਨੁਕਸਾਨ ਤੋਂ ਬਾਅਦ ਬਣਾ ਲਈਆਂ ਹਨ। ਨਿਊਜ਼ੀਲੈਂਡ ਵਲੋਂ 363 ਦੌੜਾਂ ਦਾ ਟੀਚਾ ਦਿੱਤਾ ਗਿਆ ਹੈ।