JALANDHAR WEATHER
ਆਈ.ਸੀ.ਸੀ. ਚੈਂਪੀਅਨ ਟਰਾਫੀ : ਮੀਂਹ ਕਾਰਨ ਆਸਟ੍ਰੇਲੀਆ-ਅਫਗਾਨਿਸਤਾਨ ਮੈਚ ਹੋਇਆ ਰੱਦ

ਲਾਹੌਰ (ਪਾਕਿਸਤਾਨ), 28 ਫਰਵਰੀ-ਆਈ.ਸੀ.ਸੀ. ਚੈਂਪੀਅਨ ਟਰਾਫੀ 2025 ਦੇ ਅੱਜ ਦੇ ਇਕ ਦਿਨਾ ਮੈਚ ਵਿਚ ਅਫਗਾਨਿਸਤਾਨ ਤੇ ਆਸਟ੍ਰੇਲੀਆ ਦਾ ਮੈਚ ਬਾਰਿਸ਼ ਕਾਰਨ ਰੱਦ ਹੋ ਗਿਆ ਹੈ। ਆਸਟ੍ਰੇਲੀਆ ਨੇ 12 ਓਵਰ 5 ਗੇਂਦਾਂ ਤੋਂ ਬਾਅਦ 109 ਦੌੜਾਂ ਇਕ ਵਿਕਟ ਦੇ ਨੁਕਸਾਨ ਉਤੇ ਬਣਾ ਲਈ ਸੀ ਤੇ ਮੀਂਹ ਕਾਰਨ ਮੈਚ ਰੁਕ ਗਿਆ ਸੀ। ਅਫਗਾਨਿਸਤਾਨ ਨੇ 274 ਦੌੜਾਂ ਦਾ ਟੀਚਾ ਦਿੱਤਾ ਸੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ