JALANDHAR WEATHER
ਰਾਜਾਸਾਂਸੀ ਹਵਾਈ ਅੱਡੇ ਨੇੜੇ ਹੋਈ ਭਾਰੀ ਗੜੇਮਾਰੀ

ਅਜਨਾਲਾ (ਹਰਸ਼ਾ ਛੀਨਾ), 28 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ/ਕੜਿਆਲ)-ਅੱਜ ਦੇਰ ਸ਼ਾਮ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਨੇੜਲੇ ਖੇਤਰ ਵਿਚ ਹੋਈ ਭਾਰੀ ਗੜੇਮਾਰੀ ਨੇ ਅਜਨਾਲਾ-ਅੰਮ੍ਰਿਤਸਰ ਹਵਾਈ ਅੱਡਾ ਮੁੱਖ ਮਾਰਗ ਉਤੇ ਇਕ ਵਾਰ ਬਰਫ ਦੀ ਪੂਰੀ ਤਰ੍ਹਾਂ ਚਾਦਰ ਹੀ ਵਿਛਾ ਦਿੱਤੀI 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ