JALANDHAR WEATHER

ਸਰਕਾਰ ਅਜੇ ਨਹੀਂ ਬਣੀ ਹੈ ਪਰ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ - ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ , 17 ਫਰਵਰੀ - ਯਮੁਨਾ ਦੀ ਸਫਾਈ ਪ੍ਰਕਿਰਿਆ 'ਤੇ ਚੱਲ ਰਹੇ ਸਵਾਲਾਂ ਦੇ ਜਵਾਬ ਵਿਚ, ਨਵੇਂ ਚੁਣੇ ਗਏ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਐਲ.ਜੀ. ਨੇ ਪਹਿਲਾਂ ਵੀ ਰਣਨੀਤੀ ਬਣਾਈ ਸੀ ਪਰ ਉਹ (ਆਪ) ਸੁਪਰੀਮ ਕੋਰਟ ਗਏ ਅਤੇ ਸਟੇਅ ਆਰਡਰ ਪ੍ਰਾਪਤ ਕੀਤਾ। ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ ਕਿ ਕੰਮ ਕਰਕੇ ਲੋਕਾਂ ਦਾ ਦਿਲ ਜਿੱਤਣਾ ਹੈ, ਇਹ ਉਨ੍ਹਾਂ ਦੀ ਗਰੰਟੀ ਹੈ। ਸਰਕਾਰ ਅਜੇ ਨਹੀਂ ਬਣੀ ਹੈ ਪਰ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ