ਚੰਡੀਗੜ੍ਹ ਨਿਗਮ ਹਾਊਸ ਦੀ ਬਜ਼ਟ ਮੀਟਿੰਗ ਦੌਰਾਨ 'ਆਪ' ਤੇ ਕਾਂਗਰਸੀ ਕੌਂਸਲਰਾਂ ਨੇ ਜਤਾਇਆ ਵਿਰੋਧ

ਚੰਡੀਗੜ੍ਹ, 17 ਫਰਵਰੀ (ਸੰਦੀਪ) - ਚੰਡੀਗੜ੍ਹ ਨਿਗਮ ਹਾਊਸ ਦੀ ਬਜ਼ਟ ਮੀਟਿੰਗ ਦੌਰਾਨ ਸੀਵਰੇਜ ਸੈਸ 30 ਫ਼ੀਸਦ ਵਧਾਏ ਜਾਣ ਸੰਬੰਧੀ ਲਿਆਂਦੇ ਮਤੇ 'ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਕੋਂਸਲਰਾਂ ਨੇ ਵਿਰੋਧ ਜਤਾਇਆ ।