ਲੇਟੇ ਹਨੂੰਮਾਨ ਮੰਦਰ ਪੁੱਜੇ ਰਾਸ਼ਟਰਪਤੀ ਮੁਰਮੂ

ਪ੍ਰਯਾਗਰਾਜ, 10 ਫਰਵਰੀ, (ਮੋਹਿਤ ਸਿੰਗਲਾ)- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਲੇਟੇ ਹਨੂੰਮਾਨਜੀ ਮੰਦਰ ਵਿਚ ਪੂਜਾ ਕੀਤੀ। ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਰਾਜਪਾਲ ਆਨੰਦੀਬੇਨ ਪਟੇਲ ਵੀ ਮੌਜੂਦ ਸਨ।