ਪੰਜਾਬ ਸਰਕਾਰ ਵਲੋਂ 5 ਪੀ.ਸੀ.ਐਸ. ਤੇ 3 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 12 ਮਾਰਚ-ਪੰਜਾਬ ਸਰਕਾਰ ਵਲੋਂ 5 ਪੀ.ਸੀ.ਐਸ. ਤੇ 3 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਸ ਦੀ ਇਕ ਚਿੱਠੀ ਵੀ ਜਾਰੀ ਕੀਤੀ ਗਈ ਹੈ।