ਭਾਰਤੀ ਕ੍ਰਿਕਟ ਵਿਚ ਸੋਗ ਦੀ ਲਹਿਰ, ਦਿੱਗਜ ਆਲਰਾਊਂਡਰ ਸਈਦ ਆਬਿਦ ਅਲੀ ਦਾ ਦਿਹਾਂਤ

ਨਵੀਂ ਦਿੱਲੀ , 12 ਮਾਰਚ - ਸਾਬਕਾ ਭਾਰਤੀ ਕ੍ਰਿਕਟਰ, ਮਸ਼ਹੂਰ ਹੈਦਰਾਬਾਦੀ ਸਈਦ ਆਬਿਦ ਅਲੀ ਦਾ ਬੁੱਧਵਾਰ ਨੂੰ ਅਮਰੀਕਾ ਵਿਚ ਦਿਹਾਂਤ ਹੋ ਗਿਆ। ਉਹ 83 ਸਾਲਾਂ ਦੇ ਸਨ।