JALANDHAR WEATHER
ਦਿੱਲੀ ਵਿਧਾਨ ਸਭਾ ਚੋਣਾਂ: ਬਾਬਰਪੁਰ ਹਲਕੇ ਤੋਂ ਜਿੱਤੇ ‘ਆਪ’ ਦੇ ਗੋਪਾਲ ਰਾਏ

ਨਵੀਂ ਦਿੱਲੀ, 8 ਫਰਵਰੀ- ਬਾਬਰਪੁਰ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਗੋਪਾਲ ਰਾਏ ਜਿੱਤ ਗਏ ਹਨ। ਦੱਸ ਦੇਈਏ ਕਿ ਹੁਣ ਤੱਕ, ‘ਆਪ’ ਨੇ 11 ਸੀਟਾਂ ਜਿੱਤੀਆਂ ਹਨ ਅਤੇ 12 ਸੀਟਾਂ ’ਤੇ ਅੱਗੇ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ