JALANDHAR WEATHER
ਸਕੂਟਰੀ ਸਵਾਰ ਸੜਕ 'ਚ ਪਏ ਖੱਡੇ 'ਚ ਡਿੱਗਣ ਕਰਕੇ ਗੰਭੀਰ ਜ਼ਖ਼ਮੀ

ਭੁਲੱਥ (ਕਪੂਰਥਲਾ), 8 ਫਰਵਰੀ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਰੋਡ ਰਾਏਪੁਰ ਪੀਰ ਬਖਸ਼ ਵਾਲਾ ਦੇ ਵਸਨੀਕ ਸੁਖਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਦਾ ਸਕੂਟਰੀ ਸਮੇਤ ਡਿੱਗਣ ਕਰਕੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਭੁਲੱਥ ਦੇ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਭੁਲੱਥ ਵਾਲੀ ਸਾਈਡ ਤੋਂ ਜਦੋਂ ਸੈਲੀਬ੍ਰੇਸ਼ਨ ਮੈਰਿਜ ਪੈਲੇਸ ਲੁੱਕ ਪਲਾਂਟ ਦੇ ਨਜ਼ਦੀਕ ਪੁੱਜਾ ਤਾਂ ਸੜਕ 'ਚ ਖੱਡਾ ਹੋਣ ਕਰਕੇ ਸਕੂਟਰੀ ਖੱਡੇ 'ਚ ਪੈਣ ਕਰਕੇ ਉਹ ਆਪਣੀ ਸਕੂਟਰੀ ਸਮੇਤ ਡਿੱਗ ਪਿਆ ਤੇ ਸਿਰ ਵਿਚ ਗੰਭੀਰ ਸੱਟ ਲੱਗੀ, ਜਿਸ ਨੂੰ ਬਾਅਦ ਵਿਚ ਭੁਲੱਥ ਦੇ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ