![](/cmsimages/20250208/4773907__psd new raamanb water-recovered-recovered.jpg)
ਨਵੀਂ ਦਿੱਲੀ, 8 ਫਰਵਰੀ-ਇਥੋਂ ਦੀ ਵਿਧਾਨ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਪਰਵੇਸ਼ ਵਰਮਾ ਦੇ ਘਰ ਦੇ ਬਾਹਰ ਭਾਜਪਾ ਵਰਕਰ ਜਸ਼ਨ ਮਨਾ ਰਹੇ ਹਨ ਕਿਉਂਕਿ ਉਨ੍ਹਾਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਹੈ। ਵਿਧਾਨ ਸਭਾ ਚੋਣ ਜਿੱਤਣ 'ਤੇ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ਦੇ ਘਰ ਬਾਹਰ ਵਰਕਰਾਂ ਦਾ ਭਾਰੀ ਇਕੱਠ ਉਮੜਿਆ ਹੈ।