![](/cmsimages/20250208/4773916__psd new raamanb water-recovered-recovered.jpg)
ਨਵੀਂ ਦਿੱਲੀ, 8 ਫਰਵਰੀ-ਦਿੱਲੀ ਵਿਧਾਨ ਸਭਾ ਚੋਣਾਂ 2025 ਵਿਚ ਪਾਰਟੀ ਦੀ ਜਿੱਤ 'ਤੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਲੋਕ ਸਭਾ ਵਿਚ, ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਸਾਰੀਆਂ 7 ਸੀਟਾਂ 'ਤੇ ਜਿੱਤ ਦਿਵਾਈ ਅਤੇ ਇਸ ਵਿਧਾਨ ਸਭਾ ਚੋਣ ਵਿਚ ਤੁਸੀਂ ਸਾਨੂੰ 48 ਸੀਟਾਂ 'ਤੇ ਜਿੱਤ ਦਿਵਾਈ, ਸੁਨੇਹਾ ਸਪੱਸ਼ਟ ਹੈ, ਦਿੱਲੀ ਦੇ ਦਿਲ ਵਿਚ ਮੋਦੀ ਹੈ।