ਤਾਜ਼ਾ ਖ਼ਬਰਾਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜਿੱਤ ਤੋਂ ਬਾਅਦ ਹੋਏ ਨਤਮਸਤਕ 5 hours 45 minutes ago ਨਵੀਂ ਦਿੱਲੀ, 8 ਫਰਵਰੀ-ਭਾਜਪਾ ਆਗੂ ਪਰਵੇਸ਼ ਵਰਮਾ ਤੇ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜਿੱਤ ਤੋਂ ਨਤਮਸਤਕ ਹੋਏ।