ਪੰਜਾਬ ਦੀਆਂ ਕਈ ਗੱਡੀਆਂ ਦਿੱਲੀ ਘੁੰਮ ਰਹੀਆਂ, ਸੁਰੱਖਿਆ ਨੂੰ ਹੋ ਸਕਦੈ ਖਤਰਾ - ਪ੍ਰਵੇਸ਼ ਵਰਮਾ
ਨਵੀਂ ਦਿੱਲੀ, 21 ਜਨਵਰੀ-ਪ੍ਰਵੇਸ਼ ਵਰਮਾ ਨੇ ਕਿਹਾ ਕਿ ਪੰਜਾਬ ਨੰਬਰ ਦੀਆਂ ਕਈ ਗੱਡੀਆਂ ਦਿੱਲੀ ਵਿਚ ਘੁੰਮ ਰਹੀਆਂ। ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ।