JALANDHAR WEATHER

ਤੁਰਕੀ : ਹੋਟਲ 'ਚ ਅੱ.ਗ ਲੱਗਣ ਨਾਲ 66 ਲੋਕਾਂ ਦੀ ਮੌ.ਤ, 51 ਜ਼ਖਮੀ

ਤੁਰਕੀ, 21 ਜਨਵਰੀ-ਸਕੀ ਰਿਜ਼ੋਰਟ ਵਿਚ ਅੱਗ ਲੱਗਣ ਨਾਲ ਘੱਟੋ-ਘੱਟ 66 ਲੋਕਾਂ ਦੀ ਮੌਤ ਹੋ ਗਈ ਤੇ 51 ਜ਼ਖਮੀ ਹੋ ਗਏ। ਉੱਤਰ-ਪੱਛਮੀ ਤੁਰਕੀ ਵਿਚ ਇਕ ਰਿਜ਼ੋਰਟ ਵਿਚ ਅੱਗ ਲੱਗਣ ਕਾਰਨ ਇਹ ਭਾਣਾ ਵਾਪਰਿਆ। ਗ੍ਰਹਿ ਮੰਤਰੀ ਅਲੀ ਯੇਰਲੀਕਾਇਆ ਨੇ ਇਸ ਬਾਰੇ ਦੱਸਿਆ। ਸਿਹਤ ਮੰਤਰੀ ਕੇਮਲ ਮੇਮੀਸੋਗਲੂ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਘੱਟੋ-ਘੱਟ ਇਕ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਅਨੁਸਾਰ ਅੱਗ 11 ਮੰਜ਼ਿਲਾ ਗ੍ਰੈਂਡ ਕਾਰਟਲ ਹੋਟਲ ਦੇ ਰੈਸਟੋਰੈਂਟ ਦੇ ਫਰਸ਼ 'ਤੇ ਲੱਗੀ। ਅਧਿਕਾਰੀਆਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ