ਡੋਡਾ (ਜੰਮੂ-ਕਸ਼ਮੀਰ): ਗੈਰ-ਕਾਨੂੰਨੀ ਪਦਾਰਥਾਂ ਦੀ ਤਸਕਰੀ 'ਚ ਸ਼ਾਮਿਲ ਮਹਿਲਾ ਗ੍ਰਿਫਤਾਰ
ਡੋਡਾ (ਜੰਮੂ-ਕਸ਼ਮੀਰ), 21 ਜਨਵਰੀ-ਡੋਡਾ ਪੁਲਿਸ ਨੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਗੈਰ-ਕਾਨੂੰਨੀ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਸੀ। ਇਹ ਡੋਡਾ ਪੁਲਿਸ ਦੇ ਖੇਤਰ ਵਿਚ ਤਸਕਰੀ ਨਾਲ ਨਜਿੱਠਣ ਦੇ ਯਤਨਾਂ ਦਾ ਹਿੱਸਾ ਹੈ।