ਕੱਲ੍ਹ ਪੰਜਾਬ ਬੰਦ ਦੇ ਸੱਦੇ 'ਤੇ ਇਥੇ-ਇਥੇ ਰਹੇਗਾ ਬੰਦ
ਅੰਮ੍ਰਿਤਸਰ, 29 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕੱਲ੍ਹ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਵਿਚ ਇਨ੍ਹਾਂ ਸਥਾਨਾਂ ਉਤੇ ਬੰਦ ਰੱਖਿਆ ਜਾਵੇਗਾ, ਜੋ ਸਥਾਨ ਹੇਠ ਲਿਖੇ ਹਨ।
ਜ਼ਿਲ੍ਹਾ ਅੰਮ੍ਰਿਤਸਰ ਵਿਚ : ਕੋਟਲਾ ਗੁੱਜਰਾਂ, ਪੰਧੇਰ ਕਲਾਂ (ਰੇਲ ਸੜਕ) ਵਡਾਲਾ, ਨੰਗਲ ਪਨਵਾ ਟੋਲ ਪਲਾਜ਼ਾ ਕੱਥੂਨੰਗਲ, ਜਹਾਂਗੀਰ ਰੇਲ ਲਾਈਨ, ਟਾਹਲੀ ਸਾਹਿਬ ਅੱਡਾ, ਉਧੋਕੇ ਕਲਾਂ, ਬੋਪਾਰਾਏ, ਗੱਗੋਮਾਹਲ, ਗੁੱਜਰਪੁਰਾ, ਚਮਿਆਰੀ, ਅਜਨਾਲਾ ਚੌਕ, ਵਿਸ਼ੋਆ, ਰਾਮਤੀਰਥ, ਲੋਪੋਕੇ, ਕੱਕੜ, ਬੱਚੀਵਿੰਡ, ਚੋਗਾਵਾਂ, ਭੀਲੋਵਾਲ, ਟੋਲ ਪਲਾਜ਼ਾ ਸ਼ਿੱਡਣ, ਰਾਜਾਤਾਲ, ਬੋਹਰੂ, ਚੱਬਾ, ਬਾਸਰਕੇ, ਬੰਡਾਲਾ, ਟੋਲ ਪਲਾਜ਼ਾ ਮਾਨਾਂਵਾਲਾ, ਨਿਰਜਨਪੁਰਾ (ਅੰਮ੍ਰਿਤਸਰ ਹਾਈਵੇਅ), ਬਿਆਸ ਸਟੇਸ਼ਨ, ਬੁਤਾਲਾ, ਮਹਿਤਾ ਚੌਕ, ਖ਼ੁਜਾਲਾ ਅੱਡਾ
ਜ਼ਿਲ੍ਹਾ ਮੋਗਾ ਵਿਚ : ਸ਼ਾਹ ਬੁੱਕਰ, ਕੋਟ ਈਸੇ ਖਾਂ, ਬੁੱਟਰ, ਨਿਹਾਲ ਸਿੰਘ ਵਾਲਾ, ਚੌਕ ਧਰਮ ਕੋਟ, ਜੀਰਾ ਮੇਨ ਚੌਕ, ਅਜਿਤਵਾਲ, ਜਲਾਲਾਬਾਦ, ਡਗਰੂ, ਬੁੱਘੀਪੁਰਾ ਚੌਕ, ਬਧਨੀ
ਜ਼ਿਲ੍ਹਾ ਫਿਰੋਜ਼ਪੁਰ ਵਿਚ: ਮੱਖੂ, ਤਲਵੰਡੀ, ਅਰੀਫਕੇ, ਮੱਲਾਂਵਾਲਾ, ਬਸਤੀ ਟੈਂਕਾਂ ਵਾਲੀ, ਗੁਰੂਹਰਸਹਾਏ, ਮੁਦਕੀ, ਫਿਰੋਜ਼ਸ਼ਾਹ ਟੋਲ ਪਲਾਜ਼ਾ
ਜ਼ਿਲ੍ਹਾ ਤਰਨਤਾਰਨ ਵਿਚ: ਉਸਮਾ ਟੋਲ ਪਲਾਜ਼ਾ, ਮੰਨਣ ਟੋਲ ਪਲਾਜ਼ਾ, ਤਰਨਤਾਰਨ ਸਿਟੀ ਰੇਲ ਲਾਈਨ, ਪੱਟੀ ਟੋਲ ਪਲਾਜ਼ਾ।
ਜ਼ਿਲ੍ਹਾ ਕਪੂਰਥਲਾ ਵਿਚ : ਸੁਲਤਾਨਪੁਰ ਲੋਧੀ, ਤਾਸ਼ਪੁਰ, ਹਮੀਰਾ, ਕਰਤਾਰਪੁਰ, ਢਿੱਲਵਾਂ ਟੋਲ ਪਲਾਜ਼ਾ, ਸ਼ੂਗਰ ਮਿੱਲ ਚੌਕ
ਜ਼ਿਲ੍ਹਾ ਰੋਪੜ : ਨੂਰਪੁਰਬੇਦੀ, ਬਲਾਚੌਰ
ਜ਼ਿਲ੍ਹਾ ਮੋਹਾਲੀ ਵਿਚ : ਦੁਬਾੜ ਟੋਲ ਪਲਾਜ਼ਾ, ਇਸਰ ਚੌਕ
ਜ਼ਿਲ੍ਹਾ ਜਲੰਧਰ ਵਿਚ : ਲੋਹੀਆਂ, ਸ਼ਾਹਕੋਟ, ਨਾਇਤਪੁਰ, ਟੋਲ ਪਲਾਜ਼ਾ ਸ਼ਾਹਕੋਟ, ਫਿਲੌਰ, ਮਹਿਤਪੁਰ, ਧਨੋਵਾਲੀ, ਜਲੰਧਰ ਕੈਂਟ, ਭੋਗਪੁਰ, ਆਦਮਪੁਰ
ਜ਼ਿਲ੍ਹਾ ਹੁਸ਼ਿਆਰਪੁਰ : ਟਾਂਡਾ ਸ਼ਹਿਰ 2 ਥਾਵਾਂ, ਗੜ੍ਹਦੀਵਾਲਾ, ਦਸੂਹਾ, ਮੁਕੇਰੀਆਂ, ਖੁੱਡਾ, ਹੁਸ਼ਿਆਰਪੁਰ ਸ਼ਹਿਰ, ਪੁਰ ਹੀਰਾਂ, ਬੁਲ੍ਹੋਵਾਲ, ਮਾਹਿਲਪੁਰ।
ਜ਼ਿਲ੍ਹਾ ਗੁਰਦਾਸਪੁਰ: ਪਠਾਨਕੋਟ ਰੋਡ, ਧਾਰੀਵਾਲ, ਬਬਰੀ, ਪੁਰਾਣਾ ਸ਼ਾਲਾ, ਸ੍ਰੀ ਹਰਗੋਬਿੰਦਪੁਰ ਰੋਡ, ਫ਼ਤਿਹਗੜ੍ਹ ਚੂੜੀਆਂ, ਘੁਮਾਣ, ਉਧਨਵਾਲ, ਸ੍ਰੀ ਹਰਗੋਬਿੰਦਪੁਰ ਲਾਈਟਾਂ ਵਾਲਾ ਚੌਕ
ਜ਼ਿਲ੍ਹਾ ਫਰੀਦਕੋਟ : ਟਹਿਣਾ ਬਾਈ ਪਾਸ
ਜ਼ਿਲ੍ਹਾ ਪਠਾਨਕੋਟ: ਮਾਧੋਪੁਰ
ਜ਼ਿਲ੍ਹਾ ਪਟਿਆਲਾ : ਸ਼ੰਭੂ ਰੇਲਵੇ ਸਟੇਸ਼ਨ, ਰਾਜਪੁਰਾ, ਧਨੇੜੀ ਟੋਲ ਪਲਾਜ਼ਾ, ਖਨੌਰੀ ਰੋਡ ਅਰਨੋ, ਸਮਾਣਾ ਬਾਬਾ ਬੰਦਾ ਬਹਾਦਰ ਚੌਕ, ਸਰਹੰਦ ਰੋਡ ਹਰਦਾਸਪੁਰਾ, ਨਾਭਾ ਰੋਡ ਕਲਿਆਣ ਟੋਲ ਪਲਾਜ਼ਾ, ਸੰਗਰੂਰ ਰੋਡ ਮਹੰਦਪੁਰ ਮੰਡੀ, ਜੋੜੀਆਂ ਸੜਕਾਂ ਤੇ ਦੇਵੀਪੁਰ ਰੋਡ, ਭਾਦਸੋਂ ਰੋਡ ਤੇ ਸਦੂਵਾਲਾ, ਫ਼ਰੀਦਕੋਟ ਰੋਡ ਤੇ ਜੈਤੋਵਾਲਾ
ਜ਼ਿਲ੍ਹਾ ਨਵਾਂਸ਼ਹਿਰ : ਨਵਾਂਸ਼ਹਿਰ ਬੱਸ ਸਟੈਂਡ, ਬਹਿਰਾਮ ਟੋਲ
ਜ਼ਿਲ੍ਹਾ ਲੁਧਿਆਣਾ : ਲਾਡੋਵਾਲ ਟੋਲ, ਮੁੱਲਾਂਪੁਰ ਦਾਖਾ, ਸੁਧਾਰ, ਖੰਨਾ, ਸਮਰਾਲਾ ਚੌਕ, ਯੋਧਾਂ
ਜ਼ਿਲ੍ਹਾ ਬਠਿੰਡਾ : ਰਾਮਪੁਰਾ ਮੌੜ ਚੌਕ, ਜੀਂਦਾ ਟੋਲ ਪਲਾਜ਼ਾ, ਸਲਾਬਤਪੁਰਾ
ਜ਼ਿਲ੍ਹਾ ਮਾਨਸਾ : ਤਿੰਨ ਕੰਨੀ ਚੌਕ, ਭੀਖੀ, ਆਈ.ਟੀ.ਆਈ. ਬੁਢਲਾਡਾ
ਜ਼ਿਲ੍ਹਾ ਸੰਗਰੂਰ : ਸੰਗਰੂਰ ਨਾਨਕੀਆਣਾਂ ਕੈਂਚੀਆਂ, ਲੌਂਗੋਵਾਲ ਸੁਨਾਮ ਬਰਨਾਲਾ ਰੋਡ, ਚੰਨੋ ਪਟਿਆਲਾ ਸੰਗਰੂਰ ਰੋਡ, ਬਡਰੁੱਖਾਂ ਪਟਿਆਲਾ ਮੋਗਾ ਰੋਡ, ਕੁਲਾਰਾਂ ਸੁਨਾਮ ਸੰਗਰੂਰ ਰੋਡ, ਚੀਮਾਂ ਸੁਨਾਮ ਬਠਿੰਡਾ ਰੋਡ, ਦਿੜ੍ਹਬਾ ਪਾਤੜਾਂ ਸੰਗਰੂਰ ਰੋਡ, ਛਾਜਲੀ ਤੇ ਲਹਿਰਾਗਾਗਾ ਨਹਿਰ ਦਾ ਪੁਲ ਜਾਖਲ ਸੁਨਾਮ ਰੋਡ, ਗੁਰਨੇ ਕਲਾਂ ਜਾਖਲ ਲੁਧਿਆਣਾ ਰੇਲਵੇ ਲਾਈਨ
ਜ਼ਿਲ੍ਹਾ ਮੁਕਤਸਰ ਵਿਚ : ਹਾਕੂਵਾਲਾ, ਕਬਰਾਂਵਾਲਾ
ਜ਼ਿਲ੍ਹਾ ਫਾਜ਼ਿਲਕਾ ਵਿਚ : ਜਲਾਲਾਬਾਦ, ਫਾਜ਼ਿਲਕਾ, ਫਾਜ਼ਿਲਕਾ - ਲੁਧਿਆਣਾ ਰੇਲਵੇ ਲਾਈਨ